Web Webdunia.com ਪੰਜਾਬ ਦੇਸ਼
Webdunia Portal |  Greetings |  Classifieds |  E-mail |  Take A Tour |  Font Download |  Feedback
X
Welcome, Guest  [ Portal's List |  Create Portal |  Sign In ]

ਦਿਸੰਬਰ 2007

 

• ਗੁਰਦਾਸ ਮਾਨ ਨੇ ਨੱਚਾਏ ਸ਼ਰੋਤੇ

ਗੰਗਸਰ ਜੈਤੋ (ਧੀਰ) ਇਤਿਹਾਸਿਕ ਸ਼ਹਿਰ ਗੰਗਸਰ ਜੈਤੋ ਵਿਖੇ ਧਰਤ ਪੰਜਾਬ ਦੀ ਅੰਤਰਰਾਸ਼ਟਰੀ ਸਪੋਰਟਸ ਐਂਡ ਕਲਚਰਲ ਕਲੱਬ ਦੁਆਰਾ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਸੱਭਿਆਚਾਰਕ ਮੇਲੇ ਦੇ ਆਖਰੀ ਦਿਨ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਦੁਆਰਾ ਸਥਾਨਮ ਖੇਡ ਸਟੇਡੀਅਮ ਵਿੱਚ ਖੁੱਲਾ ਅਖਾੜਾ ਲਗਾਇਆ ਗਿਆ. ...   ਹੋਰ ਪੜ੍ਹੋ...
330 views. 4.01 rating from 4 votes.

• ਮਹਾਨ ਸੰਗੀਤਕਾਰ ਪੀਟਰਸਨ ਦਾ ਦੇਹਾਂਤ

82 ਵਰ੍ਹਿਆਂ ਦੇ ਪਿਆਨੋਵਾਦਕ ਅਤੇ ਮਹਾਨ ਸੰਗੀਤਕਾਰ ਆਸਕਰ ਪੀਟਰਸਨ ਦਾ ਉਹਨਾਂ ਦੇ ਟੋਰਾਂਟੋ ਸਥਿਤ ਨਿਵਾਸ ਸਥਾਨ ਉੱਤੇ ਦੇਹਾਂਤ ਹੋ ਗਿਆ. ਉਹ 20ਵੀਂ ਸਦੀ ਦੇ ਮਹਾਨ ਜਾਜ ਸੰਗੀਤਕਾਰਾਂ ਵਿੱਚੋਂ ਇੱਕ ਮੰਨੇ ਜਾਂਦੇ ਸਨ. ਜਾਜ ਸੰਗੀਤ ਦੀ ਦੁਨੀਆ ਵਿੱਚ ਸਭ ਤੋਂ ਵੱਧ ਲੋਕਪ੍ਰਿਆ ਪੀਟਰਸਨ ਨੇ ਆਪਣੇ ਛੇ ਦਹਾਕਿਆਂ ਦੇ ਸੰਗੀਤਕ ...   ਹੋਰ ਪੜ੍ਹੋ...
161 views. 3.0 rating from 2 votes.

• ਪ੍ਰਵੀਨ ਮਹਾਜਨ ਨੂੰ ਉਮਰਕੈਦ ਦੀ ਸਜ਼ਾ

25000 ਰੁਪਏ ਜ਼ੁਰਮਾਨਾ

ਭਾਜਪਾ ਦੇ ਸਵਰਗੀ ਨੇਤਾ ਪ੍ਰਮੋਦ ਮਹਾਜਨ ਹੱਤਿਆਕਾਂਡ ਮਾਮਲੇ ਵਿੱਚ ਅਦਾਲਤ ਨੇ ਮੰਗਲਵਾਰ ਨੂੰ ਉਹਨਾਂ ਦੇ ਭਰਾ ਪ੍ਰਵੀਨ ਮਹਾਜਨ ਨੂੰ ਉਮਰਕੈਦ ਦੀ ਸਜਾ ਸੁਣਾਉਣ ਦੇ ਨਾਲ ਪੱਚੀ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ. ਇਸਦੇ ਇਲਾਵਾ ਪ੍ਰਵੀਨ ਨੂੰ ਜ਼ਬਰਨ ਘਰ ਵਿੱਚ ਦਾਖਲ ਹੋਣ ਦੇ ਆਰੋਪ ਵਿੱਚ ਪੰਜ ਸਾਲ ਦੀ ਹੋਰ ਕੈਦ ਦੀ ਸਜਾ ...   ਹੋਰ ਪੜ੍ਹੋ...
170 views. 3.0 rating from 2 votes.

• ਬੁਝਾਰਤ ਬਣ ਗਿਆ ਹੈ ਗੁਜਰਾਤ ਦਾ ਚੋਣ ਦੰਗਲ

ਸੁਧੀਰ ਕੁਮਾਰ ਅੱਜ ਕੱਲ੍ਹ ਅਖਬਾਰਾਂ ਅਤੇ ਟੀਵੀ ਚੈਨਲਾਂ ਤੇ ਗੁਜਰਾਤ ਚੋਣਾਂ ਬਾਰੇ ਬਹੁਤ ਸਾਰੇ ਲੇਖ, ਵਿਸ਼ਲੇਸ਼ਣ ਪੜਨ, ਦੇਖਣ ਅਤੇ ਸੁਣਨ ਨੂੰ ਮਿਲ ਰਹੇ ਹਨ.ਜੇਕਰ ਸਿਰਫ ਮੀਡੀਆ ਦੇ ਸਰਵੇਖਣਾਂ ਨੂੰ ਹੀ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਗੁਜਰਾਤ ਦੀ ਸੱਤਾ ਵਿੱਚ ਮੋਦੀ ਦੇ ਦਿਨ ਪੂਰੇ ਹੋ ਗਏ ਹਨ. ਪਰ ਜੇਕਰ ਇਹ ਸਭ ਕੁੱਝ ...   ਹੋਰ ਪੜ੍ਹੋ...
ਸ਼੍ਰੇਣੀਆਂ : blog
300 views. 4.58 rating from 9 votes.

• ਗਜਲ

ਜਗਮੀਤ ਸੰਧੂ ਇੰਝ ਨਾ ਬਖੇਰ ਸਾਨੂੰ ਤੂੰ ਸ਼ਰਾਰਤਾਂ ਦੇ ਨਾਲ ਭਾਂਵੇ ਜਾਨ ਕੱਢ ਲੈ, ਪਰ ਮੁਹਬੱਤਾਂ ਦੇ ਨਾਲ ਤੇਰੇ ਪੈਰਾਂ ਤੋਂ ਵੀ ਨੀਵੇਂ ਲੱਗਦੇ ਨੇ ਇਹ ਉਦੋਂ ਜਦੋਂ ਤੂੰ ਖਲੋਂਦਾ ਏ ਮੇਰੀ ਔਕਾਤ ਦੇ ਪਰਬਤਾਂ ਦੇ ਨਾਲ ਰਹਿਮਤ ਹੁੰਦੀ ਹੈ ਨਸੀਬ ਇਹ ਕਿਸੇ ਕਿਸੇ ਨੂੰ ਹੀ ਮੁਹੱਬਤ ਖਰੀਦਿਆਂ ਨਹੀਂ ਮਿਲਦੀ ਬਜ਼ਾਰੋਂ ਦੌਲਤਾਂ ਦੇ ...   ਹੋਰ ਪੜ੍ਹੋ...
ਸ਼੍ਰੇਣੀਆਂ : blog
297 views. 4.35 rating from 6 votes.

• ਗਰੀਬਾਂ ਦੀ ਗੱਡੀ

ਅਜਿਹੀ ਗੱਲ ਨਹੀਂ ਕਿ ਉਹ ਆਪਣੇ ਪਿਤਾ ਨਾਲ ਪਿਆਰ ਨਹੀਂ ਕਰਦਾ. ਅਸਲ ਵਿੱਚ ਉਹ ਆਪਣੇ ਦਾਦਾਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ. ਦੋਵਾਂ ਨੂੰ ਬਰਾਬਰ ਦਾ ਸਨਮਾਨ ਵੀ ਦਿੰਦਾ ਹੈ ਪਰ ਦਾਦਾ ਜੀ ਨਾਲ ਉਸ ਨੂੰ ਆਪਣੇ ਪਿਤਾ ਦਾ ਵਿਵਹਾਰ ਬਹੁਤ ਤਕਲੀਫ ਦਿੰਦਾ ਹੈ. ਉਹ ਬਚਪਨ ਤੋਂ ਹੀ ਦੇਖਦਾ ਆ ਰਿਹਾ ਹੈ ਕਿ ਉਸਦੇ ਪਿਤਾ ਦਾਦਾਜੀ ...   ਹੋਰ ਪੜ੍ਹੋ...
ਸ਼੍ਰੇਣੀਆਂ : blog
335 views. 4.39 rating from 8 votes.