Welcome, Guest   [ Register | Sign In | Take a tour | Adult Filter: On ]

ਜਨਵਰੀ 16, 2008


ਬਲੌਗ (3)
ਸੰਗੀਤਕਾਰ ਏਆਰ ਰਹਿਮਾਨ ਮੁਤਾਬਿਕ ਜੋਧਾ ਅਕਬਰ ਫਿਲਮ ਵਿੱਚ ਸੰਗੀਤ ਦੇਣਾ ਉਨ੍ਹਾਂ ਦੇ ਲਈ ਬਹੁਤ ਚੁਣੌਤੀ ਭਰਿਆ ਕੰਮ ਸੀ. ਰਹਿਮਾਨ ਮੁਤਾਬਿਕ ਫਿਲਮ ਵਿੱਚ ਸੋਲਹਵੀਂ ਸਦੀ ਦੀ ਕਹਾਣੀ ਹੈ ਅਤੇ ਉਸ ਦੌਰ ਦੀ ਕਹਾਣੀ ਦੇ ਲਈ ਅਜੀਹੇ ਸੰਗੀਤ ਦੇ ਲੋੜ ਸੀ ਜੋ ਉਸ ਦੌਰ ਨਾਲ ਮੇਲ ਖਾਵੇ. ਆਸ਼ੁਤੋਸ਼ ਦੇ ਨਾਲ ਕੰਮ ਕਰਨਾ ਵਧੀਆ ਅਨੁਭਵਰ ... ਹੋਰ ਪੜ੍ਹੋ...

ਜਗਮੀਤ ਸੰਧੂ ਇੰਝ ਨਾ ਬਖੇਰ ਸਾਨੂੰ ਤੂੰ ਸ਼ਰਾਰਤਾਂ ਦੇ ਨਾਲਭਾਂਵੇ ਜਾਨ ਕੱਢ ਲੈ, ਪਰ ਮੁਹਬੱਤਾਂ ਦੇ ਨਾਲਤੇਰੇ ਪੈਰਾਂ ਤੋਂ ਵੀ ਨੀਵੇਂ ਲੱਗਦੇ ਨੇ ਇਹ ਉਦੋਂਜਦੋਂ ਤੂੰ ਖਲੋਂਦਾ ਏ ਮੇਰੀ ਔਕਾਤ ਦੇ ਪਰਬਤਾਂ ਦੇ ਨਾਲਰਹਿਮਤ ਹੁੰਦੀ ਹੈ ਨਸੀਬ ਇਹ ਕਿਸੇ ਕਿਸੇ ਨੂੰ ਹੀਮੁਹੱਬਤ ਖਰੀਦਿਆਂ ਨਹੀਂ ਮਿਲਦੀ ਬਜ਼ਾਰੋਂ ਦੌਲਤਾਂ ਦੇ ਨਾਲਤਨ ... ਹੋਰ ਪੜ੍ਹੋ...

ਜਗਮੀਤ ਸੰਧੂ ਉਸਦੀ ਯਾਦ ਦੀ ਕੋਇਲ ਕੂਕ ਰਹੀ,ਅੱਜ ਮੇਰੀ ਰੂਹ ਦੇ ਬੀਆਬਾਨ ਚ.ਮੇਰਾ ਇੱਕ ਹਿੱਸਾ ਹੈ ਉਹ, ਪਰਪਤਾ ਨਹੀਂ ਕਿੱਥੇ ਵਸਦਾ ਇਸ ਜਹਾਨ ਚ.ਬਰਸ ਰਹੀਆਂ ਨੇ ਰੋਸ਼ਨੀ ਦੀਆਂ ਕਣੀਆਂ,ਦੋ ਬੱਦਲ ਖੇਡ ਰਹੇ ਨੇ ਅਸਮਾਨ ਚ.ਦੁਨੀਆ ਦੇ ਸਕੂਲ ਚ ਜਦੋਂ ਦਾ ਆਇਆ ਹਾਂ,ਰੋਜ ਬੈਠਣਾ ਪੈਂਦਾ ਜਿੰਦਗੀ ਦੇ ਇਮਤਿਹਾਨ ਚ.ਲਫਜ ਬਿਆਨ ਨਹੀਂ ... ਹੋਰ ਪੜ੍ਹੋ...