Webdunia: Portal - Search - Mail - Greetings   More >>
Support | Font Download | Feedback
Take a tour | Family Filter: On
Search  
Welcome, Guest  [ Register | Sign In ]

ਸਰਦਾਰ ਦੇ ਰੂਪ 'ਚ ਸਲਮਾਨ

ਸਮੀਰ ਕਰਣਿਕ ਦੀਆਂ ਫਿਲਮਾਂ ਚਾਹੇ ਫਲਾਪ ਹੋ ਗਈਆਂ ਹੋਣ ਪਰ ਉਹਨਾਂ ਦੀ ਆਗਾਮੀ ਫਿਲਮ 'ਹੀਰੋਜ' ਵਿੱਚ ਸਲਮਾਨ ਖਾਨ, ਸੰਨੀ ਦਿਉਲ, ਅਮ੍ਰਿਤਾ ਅਰੋੜਾ, ਬੌਬੀ ਦਿਉਲ, ਸੋਹੇਲ ਖਾਨ, ਰਿਆ ਸੇਨ ਅਤੇ ਮਿਥੁਨ ਚਕਰਵਰਤੀ ਵਰਗੇ ਸਿਤਾਰੇ ਕੰਮ ਕਰ ਰਹੇ ਹਨ.

ਖਾਸ ਗੱਲ ਇਹ ਹੈ ਕਿ ਸਲਮਾਨ ਖਾਨ ਇਸ ਫਿਲਮ ਵਿੱਚ ਨਵੇਂ ਅੰਦਾਜ ਵਿੱਚ ਦਿਖਾਈ ਦੇਣਗੇ. ਸਲਮਾਨ ਖਾਨ ਵੱਖ ਵੱਖ ਤਰਾਂ ਦੇ ਕਿਰਦਾਰ ਪਰਦੇ ਤੇ ਨਿਭਾਏ ਹਨ, ਪਰ ਉਹ ਕਦੇ ਸਰਦਾਰ ਨਹੀਂ ਬਣੇ. 'ਹੀਰੋਜ' ਵਿੱਚ ਉਹ ਸਰਦਾਰ ਦੇ ਰੂਪ ਵਿੱਚ ਦਿਖਾਈ ਦੇਣਗੇ.

ਸਰਦਾਰ ਬਣਕੇ ਸਲਮਾਨ ਬੇਹੱਦ ਖੁਸ਼ ਹਨ. ਉਹਨਾਂ ਨੇ ਨਕਲੀ ਦਾੜੀ ਲਗਾਉਣ ਦੀ ਵਜਾਏ ਦਾੜੀ ਵਧਾਈ ਹੈ ਤਾਂ ਕਿ ਵਾਸਤਵਿਕਤਾ ਨਜਰ ਆਵੇ. ਸਲਮਾਨ ਨੂੰ ਭਰੋਸਾ ਹੈ ਕਿ ਉਹਨਾਂ ਦੇ ਸਮਰਥਕ ਉਹਨਾਂ ਨੂੰ ਇਸ ਰੂਪ ਵਿੱਚ ਦੇਖਣ ਲਈ ਟੁੱਟ ਪੈਣਗੇ.
ਅਸਵੀਕਰਨ