Welcome, Guest   [ Register | Sign In | Take a tour | Adult Filter: On ]

ਫਰਵਰੀ 2008


ਬਲੌਗ (5)
ਉਤਰ ਭਾਰਤੀਆਂ ਵਿਰੁਧ ਕੀਤੀਆਂ ਗਈ ਟਿੱਪਣੀਆਂ ਕਾਰਨ ਗ੍ਰਿਫ਼ਤਾਰ ਕੀਤੇ ਗਏ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੂੰ ਅੱਜ ਬਿਕ੍ਰੋਲੀ ਦੀ ਅਦਾਲਤ ਨੇ ਜਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ.ਅੱਜ ਸ਼ਾਮ 4.15 ਵੱਜੇ ਰਾਜ ਨੂੰ ਉਨ੍ਹਾਂ ਦੇ ਸ਼ਿਵਾਜੀ ਪਾਰਕ ਨੇੜਲੇ ਕ੍ਰਿਸ਼ਨਾ ਨਿਵਾਸ ਤੋਂ ਉਤਰ ਭਾਰਤੀਆਂ ਵਿਰੁਧ ਭੜਕਾਊ ... ਹੋਰ ਪੜ੍ਹੋ...

ਫਿਲਮ ਅਭਿਨੇਤਾ ਸੰਜੇ ਦੱਤ ਨੇ ਆਖਿਰ ਅੱਜ ਮਾਨਿਅਤਾ ਨੇ ਨਾਲ ਫੇਰੇ ਲੈ ਹੀ ਲਏ. ਹਾਲਾਂਕਿ ਦੋਨੋਂ ਅਧਿਕਾਰਿਕ ਰੂਪ ਨਾਲ 7ਫਰਵਰੀ ਨੂੰ ਰਜਿਸਟਾਰ ਦਫ਼ਤਰ ਵਿੱਚ ਵਿਆਹ ਕਰ ਚੁੱਕੇ ਸੀ. ਅੱਜ ਉਹ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਵਿਆਹ ਬੰਧਨ ਵਿੱਚ ਬੰਧ ਗਏ. ਵਿਆਹ ਮਾਨਿਅਤਾ ਦੇ ਇੱਕ ਮਿੱਤਰ ਦੇ ਘਰ ਹੋਇਆ. ਵਿਆਹ ਦੇ ਬਾਅਦ ਜੋੜੇ ... ਹੋਰ ਪੜ੍ਹੋ...

ਆਸਟ੍ਰੇਲੀਆ ਵਿੱਚ ਟੈਸਟ ਲੜੀ ਵਿੱਚ ਸ਼ਾਨਦਾਰ ਫਾਰਮ ਦੀ ਬਦੌਲਤ ਸਚਿਨ ਤੇਂਦੁਲਕਰ ਨੇ ਪਿਛਲੇ ਦੋ ਸਾਲਾਂ ਵਿੱਚ ਆਪਣੀ ਸਰਵਉੱਤਮ ਰੈਂਕਿੰਗ ਹਾਸਿਲ ਕਰ ਲਈ ਹੈ ਅਤੇ ਆਈਸੀਸੀ ਦੀ ਬੱਲੇਬਾਜਾਂ ਦੀ ਤਾਜਾ ਸੂਚੀ ਵਿੱਚ ਉਹ ਪਹਿਲੇ ਦੱਸ ਤੋਂ ਕੇਵਲ ਦੋ ਪਾਇਦਾਨ ਪਿੱਛੇ ਹਨ.ਤੇਂਦੁਲਕਰ ਨੇ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ ਦੋ ਸੈਂਕੜੇ ... ਹੋਰ ਪੜ੍ਹੋ...

ਕੁਦਰਤ ਵਿਚ ਅਨੇਕਾਂ ਹੀ ਕਿਸਮ ਦੇ ਭੌਤਿਕ ਅਤੇ ਰਸਾਇਣਕ ਪਰਿਵਰਤਨ ਆਉਂਦੇ ਰਹਿੰਦੇ ਹਨ. ਇਨ੍ਹਾਂ ਵਿਚੋਂ ਕਈ ਕਿਰਿਆਵਾਂ ਦਾ ਵਿਗਿਆਨੀਆਂ ਨੇ ਪਤਾ ਲਗਾ ਲਿਆ ਹੈ ਪਰ ਕਈ ਕਿਰਿਆਵਾਂ ਦਾ ਭੇਦ ਅਜੇ ਵੀ ਪਤਾ ਨਹੀਂ ਲੱਗ ਸਕਿਆ. ਜਦੋਂ ਅਸੀਂ ਕਿਸੇ ਖੇਤ ਜਾਂ ਕਿਆਰੀ ਵਿਚ ਜਾਂਦੇ ਹਾਂ ਅਤੇ ਉਥੇ ਵੱਖ-ਵੱਖ ਪੌਦਿਆਂ ਤੇ ਲੱਗੇ ... ਹੋਰ ਪੜ੍ਹੋ...

7 ਜੁਲਾਈ, 2007 ਨੂੰ ਇਕ ਵਾਰ ਦੁਨੀਆ ਫਿਰ ਵਿਚੋਂ ਲੋਕਾਂ ਦੀ ਸਹਿਮਤੀ ਨਾਲ ਸੱਤ ਅਜੂਬਿਆਂ ਦੀ ਚੋਣ ਕੀਤੀ ਗਈ. ਇਹ ਪਹਿਲੀ ਵਾਰ ਨਹੀਂ. ਇਸ ਤੋਂ ਪਹਿਲਾਂ ਵੀ ਦੁਨੀਆਂ ਵਿਚ ਦੋ ਵਾਰ ਸੱਤ ਅਜੂਬੇ ਚੁਣੇ ਗਏ. ਉਨ੍ਹਾਂ ਵਿਚੋਂ ਕਈ ਹੁਣ ਮਿਟ ਚੁੱਕੇ ਹਨ.ਸਭ ਤੋਂ ਪੁਰਾਣੇ ਸੱਤ ਅਜੂਬਿਆਂ ਵਿਚੋਂ ਇਸ ਸਮੇਂ ਕੇਵਲ ਮਿਸਰ ਦਾ ਗਿਜੇ ਦਾ ... ਹੋਰ ਪੜ੍ਹੋ...