Webdunia: Portal - Search - Mail - Greetings   More >>
Support | Font Download | Feedback
Search  
Welcome, Guest  [ Register | Sign In ]
31 ਇਨ੍ਹਾਂ ਵਿੱਚੋਂ 1 - 15 ਪ੍ਰਦਰਸ਼ਿਤ ਹੋ ਰਹੇ ਹਨ 1 2 3
ਬਲੌਗ (31)
ਗੰਗਸਰ ਜੈਤੋਬੀਤੇ ਦਿਨੀਂ ਸਥਨਾਕ ਤੇਲੀ ਮੁਹੱਲੇ ਚ ਤਿੰਨ ਵਹੀਕਲਾਂ ਉੱਪਰ ਸਵਾਰ 17-18 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਅਚਤਨਚੇਤ ਇੱਕ ਆਰੇ ਅਤੇ ਇੱਕ ਘਰ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇੱਕ ਔਰਤ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ, ਜਿਹਨਾਂ ... ਹੋਰ ਪੜ੍ਹੋ...

ਅੱਜ ਭਾਰਤ ਨੂੰ ਅਜ਼ਾਦ ਹੋਇਆਂ 61 ਸਾਲ ਹੋ ਗਏ ਹਨ। ਪੂਰਾ ਭਾਰਤ ਅਜ਼ਾਦੀ ਦੇ ਜਸ਼ਨ ਮਨਾ ਰਿਹਾ ਹੈ। ਨੇਤਾਵਾਂ ਵੱਲੋਂ ਅਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। ਇਹਨਾਂ ਸਮਾਗਮਾਂ ਨੂੰ ਮਨਾਉਣ ਲਈ ਸਰਕਾਰੀ ਪੈਸੇ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ। ਪਰ ਇੱਥੇ ਗੌਰ ਕਰਨ ਵਾਲੀ ਗੱਲ ਇਹ ... ਹੋਰ ਪੜ੍ਹੋ...

ਬੀਜ਼ਿੰਗ ਓਲੰਪਿਕ ਵਿੱਚ ਅਭਿਨਵ ਬਿੰਦਰਾ ਨੇ 10 ਮੀਟਰ ਏਅਰ ਰਾਈਫਲ ਵਿੱਚ ਭਾਰਤ ਨੂੰ ਪਹਿਲਾ ਸੋਨ ਤਗਮਾ ਦਵਾ ਕੇ ਭਾਰਤਵਾਸੀਆਂ ਦੀ ਛਾਤੀ ਮਾਣ ਨਾਲ ਚੌੜੀ ਕਰ ਦਿੱਤੀ ਹੈ। ਅਭਿਨਵ ਬਿੰਦਰਾ ਨੇ ਭਾਰਤ ਵਾਸੀਆਂ ਨੂੰ ਜੋ ਇਹ ਖੁਸ਼ੀ ਦਿੱਤੀ ਹੈ ਉਸ ਉੱਤੇ ਸਾਰੇ ਭਾਰਤੀਆਂ ਨੂੰ ਮਾਣ ਹੈ। ਹਿੰਦੁਸਤਾਨ ਦੇ ਲਈ ਉਹ ਪਲ ਇਤਿਹਾਸ ਦੇ ... ਹੋਰ ਪੜ੍ਹੋ...

ਸੁਧੀਰ ਧੀਰਫ੍ਰੈਂਡਸ਼ਿਪ ਡੇ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਿਰਫ ਨੌਜਵਾਨ ਮੁੰਡੇ ਕੁੜੀਆਂ ਲਈ ਹੀ ਨਹੀਂ ਬਲਕਿ ਬੱਚੇ ਅਤੇ ਬਜ਼ੁਰਗਾਂ ਦੇ ਲਈ ਵੀ ਖਾਸ ਅਹਿਮੀਅਤ ਰੱਖਦਾ ਹੈ।ਕਈ ਵਾਰ ਇਸ ਦੋਸਤੀ ਦੇ ਰਿਸ਼ਤੇ ਵਿੱਚ ਆਪਣਾਪਣ, ਨਿੱਘ, ਪਿਆਰ ਅਤੇ ਨੇੜਤਾ ਖੂਨ ਦੇ ਰਿਸ਼ਤੇ ਨਾਲੋਂ ਵੀ ਵੱਧ ਹੁੰਦੀ ... ਹੋਰ ਪੜ੍ਹੋ...

ਵੀਰਵਾਰ 3 ਜੁਲਾਈ ਨੂੰ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਅਮਰਨਾਥ ਸ਼੍ਰਾਈਨ ਬੋਰਡ ਨੂੰ ਅਲਾਟ ਕੀਤੀ ਗਈ ਜ਼ਮੀਨ ਨੂੰ ਫਿਰ ਤੋਂ ਵਾਪਸ ਦੇਣ ਲਈ ਭਾਰਤ ਬੰਦ ਦੇ ਸੱਦੇ ਪਿੱਛੋਂ ਉਪਜੇ ਵਿਵਾਦ ਨੇ ਫਿਰਕੂ ਦੰਗਿਆਂ ਦਾ ਰੂਪ ਧਾਰਨ ਕਰ ਲਿਆ ਜਿਸ ਵਿੱਚ 6 ਲੋਕਾਂ ਨੇ ਆਪਣੀ ਜਾਨ ਗਵਾਈ ਅਤੇ ਬਹੁਤ ਸਾਰੇ ਹਸਪਤਾਲਾਂ ਵਿੱਚ ਪਏ ਹਨ।ਜਦੋਂ ਅਗਲੇ ... ਹੋਰ ਪੜ੍ਹੋ...

ਭਾਰਤ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਪੈਟ੍ਰੋਲੀਅਮ ਉਤਪਾਦ ਜਿਸ ਗਤੀ ਨਾਲ ਮਹਿੰਗੇ ਹੋਏ ਹਨ ਉਸ ਨਾਲ ਆਮ ਆਦਮੀ ਆਪਣੀ ਕਮਰ ਟੁੱਟਦੀ ਮਹਿਸੂਸ ਕਰ ਰਿਹਾ ਹੈ। ਪੂਰੀ ਦੁਨੀਆ ਤੇਲ ਦੇ ਗਰਮ ਹੁੰਦੇ ਭਾਅ ਦੀ ਤਪਸ਼ ਮਹਿਸੂਸ ਕਰ ਰਹੀ ਹੈ।ਪਰ ਤੇਲ ਦੀ ਇਹ ਧਾਰ ਹਮੇਸ਼ਾ ਤੋਂ ਅਜਿਹੀ ਨਹੀਂ ਸੀ। ਪਿਛਲੇ ਚਾਰ ਸਾਲਾਂ ਵਿੱਚ ਇਹ ਸਭ ਹੋਇਆ ... ਹੋਰ ਪੜ੍ਹੋ...

ਸਲਮਾਨ ਖਾਨ ਅਤੇ ਕਰੀਨਾ ਕਪੂਰ ਨੇ ਪ੍ਰਿਅਦਰਸ਼ਨ ਦੀ ਫਿਲਮ ਕਿਉਂਕਿ ਵਿੱਚ ਇਕੱਠੇ ਕੰਮ ਕੀਤਾ ਸੀ ਅਤੇ ਫਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਇਸਦੇ ਬਾਅਦ ਸਲਮਾਨ ਅਤੇ ਕਰੀਨਾ ਨੂੰ ਲੈ ਕੇ ਬਾਜੀਰਾਵ ਮਸਤਾਨੀ ਅਤੇ ਮਾਈ ਪੰਜਾਬੀ ਨਿਕਾਹ ਨਾਮਕ ਫਿਲਮਾਂ ਘੋਸ਼ਿਤ ਹੋਈਆਂ, ਪਰ ਇਹ ਅੱਗੇ ਨਹੀਂ ਵਧ ਸਕੀਆਂ। ਹੁਣ ਦੋਨੋਂ ਮੈਂ ਔਰ ... ਹੋਰ ਪੜ੍ਹੋ...

ਸਾਲਾਂ ਤੋਂ ਬਾਲੀਵੁੱਡ ਵਿੱਚ ਹੋਣ ਦੇ ਬਾਵਜੂਦ ਪ੍ਰਿਅਦਰਸ਼ਨ ਅਤੇ ਸ਼ਾਹਰੁਖ ਖਾਨ ਨੇ ਕਦੇ ਇਕੱਠੇ ਕੰਮ ਨਹੀਂ ਕੀਤਾ, ਪਰ ਹੁਣ ਪ੍ਰਿਅਦਰਸ਼ਨ ਦੀ ਫਿਲਮ ਬਿੱਲੋ ਬਾਰਬਰ ਵਿੱਚ ਸ਼ਾਹਰੁਖ ਕੰਮ ਕਰਨ ਜਾ ਰਹੇ ਹਨ। ਕ੍ਰਿਸ਼ਨ ਅਤੇ ਸੁਦਾਮਾ ਦੀ ਦੋਸਤੀ ਤੇ ਇਸ ਫਿਲਮ ਦੀ ਕਹਾਣੀ ਆਧਾਰਿਤ ਹੈ, ਜਿਸ ਨੂੰ ਆਧੁਨਿਕ ਸਵਰੂਪ ਵਿੱਚ ਪਰਦੇ ਤੇ ਪੇਸ਼ ... ਹੋਰ ਪੜ੍ਹੋ...

ਰਾਇਮਾ ਸੇਨ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਯੁਵਰਾਜ ਅਤੇ ਉਹਨਾਂ ਦੇ ਵਿਚਕਾਰ ਪ੍ਰੇਮ-ਪ੍ਰਸੰਗ ਚੱਲ ਰਿਹਾ ਹੈ। ਪਿਛਲੇ ਦਿਨੀਂ ਇੰਡੀਆ ਫੈਸ਼ਨ ਵੀਕ ਦੇ ਦੌਰਾਨ ਦੋਨਾਂ ਦੀ ਮੁਲਾਕਾਤ ਹੋਈ ਸੀ ਅਤੇ ਜਿਸ ਤਰ੍ਹਾਂ ਨਾਲ ਉਹ ਗੱਲਬਾਤ ਵਿੱਚ ਰੁੱਝੇ ਸਨ ਉਸ ਨਾਲ ਇਹ ਅੰਦਾਜ਼ਾ ਲਗਾਇਆ ਗਿਆ ਸੀ ... ਹੋਰ ਪੜ੍ਹੋ...

ਉਤਰ ਭਾਰਤੀਆਂ ਵਿਰੁਧ ਕੀਤੀਆਂ ਗਈ ਟਿੱਪਣੀਆਂ ਕਾਰਨ ਗ੍ਰਿਫ਼ਤਾਰ ਕੀਤੇ ਗਏ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੂੰ ਅੱਜ ਬਿਕ੍ਰੋਲੀ ਦੀ ਅਦਾਲਤ ਨੇ ਜਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ.ਅੱਜ ਸ਼ਾਮ 4.15 ਵੱਜੇ ਰਾਜ ਨੂੰ ਉਨ੍ਹਾਂ ਦੇ ਸ਼ਿਵਾਜੀ ਪਾਰਕ ਨੇੜਲੇ ਕ੍ਰਿਸ਼ਨਾ ਨਿਵਾਸ ਤੋਂ ਉਤਰ ਭਾਰਤੀਆਂ ਵਿਰੁਧ ਭੜਕਾਊ ... ਹੋਰ ਪੜ੍ਹੋ...

ਫਿਲਮ ਅਭਿਨੇਤਾ ਸੰਜੇ ਦੱਤ ਨੇ ਆਖਿਰ ਅੱਜ ਮਾਨਿਅਤਾ ਨੇ ਨਾਲ ਫੇਰੇ ਲੈ ਹੀ ਲਏ. ਹਾਲਾਂਕਿ ਦੋਨੋਂ ਅਧਿਕਾਰਿਕ ਰੂਪ ਨਾਲ 7ਫਰਵਰੀ ਨੂੰ ਰਜਿਸਟਾਰ ਦਫ਼ਤਰ ਵਿੱਚ ਵਿਆਹ ਕਰ ਚੁੱਕੇ ਸੀ. ਅੱਜ ਉਹ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਵਿਆਹ ਬੰਧਨ ਵਿੱਚ ਬੰਧ ਗਏ. ਵਿਆਹ ਮਾਨਿਅਤਾ ਦੇ ਇੱਕ ਮਿੱਤਰ ਦੇ ਘਰ ਹੋਇਆ. ਵਿਆਹ ਦੇ ਬਾਅਦ ਜੋੜੇ ... ਹੋਰ ਪੜ੍ਹੋ...

ਆਸਟ੍ਰੇਲੀਆ ਵਿੱਚ ਟੈਸਟ ਲੜੀ ਵਿੱਚ ਸ਼ਾਨਦਾਰ ਫਾਰਮ ਦੀ ਬਦੌਲਤ ਸਚਿਨ ਤੇਂਦੁਲਕਰ ਨੇ ਪਿਛਲੇ ਦੋ ਸਾਲਾਂ ਵਿੱਚ ਆਪਣੀ ਸਰਵਉੱਤਮ ਰੈਂਕਿੰਗ ਹਾਸਿਲ ਕਰ ਲਈ ਹੈ ਅਤੇ ਆਈਸੀਸੀ ਦੀ ਬੱਲੇਬਾਜਾਂ ਦੀ ਤਾਜਾ ਸੂਚੀ ਵਿੱਚ ਉਹ ਪਹਿਲੇ ਦੱਸ ਤੋਂ ਕੇਵਲ ਦੋ ਪਾਇਦਾਨ ਪਿੱਛੇ ਹਨ.ਤੇਂਦੁਲਕਰ ਨੇ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ ਦੋ ਸੈਂਕੜੇ ... ਹੋਰ ਪੜ੍ਹੋ...

ਕੁਦਰਤ ਵਿਚ ਅਨੇਕਾਂ ਹੀ ਕਿਸਮ ਦੇ ਭੌਤਿਕ ਅਤੇ ਰਸਾਇਣਕ ਪਰਿਵਰਤਨ ਆਉਂਦੇ ਰਹਿੰਦੇ ਹਨ. ਇਨ੍ਹਾਂ ਵਿਚੋਂ ਕਈ ਕਿਰਿਆਵਾਂ ਦਾ ਵਿਗਿਆਨੀਆਂ ਨੇ ਪਤਾ ਲਗਾ ਲਿਆ ਹੈ ਪਰ ਕਈ ਕਿਰਿਆਵਾਂ ਦਾ ਭੇਦ ਅਜੇ ਵੀ ਪਤਾ ਨਹੀਂ ਲੱਗ ਸਕਿਆ. ਜਦੋਂ ਅਸੀਂ ਕਿਸੇ ਖੇਤ ਜਾਂ ਕਿਆਰੀ ਵਿਚ ਜਾਂਦੇ ਹਾਂ ਅਤੇ ਉਥੇ ਵੱਖ-ਵੱਖ ਪੌਦਿਆਂ ਤੇ ਲੱਗੇ ... ਹੋਰ ਪੜ੍ਹੋ...

7 ਜੁਲਾਈ, 2007 ਨੂੰ ਇਕ ਵਾਰ ਦੁਨੀਆ ਫਿਰ ਵਿਚੋਂ ਲੋਕਾਂ ਦੀ ਸਹਿਮਤੀ ਨਾਲ ਸੱਤ ਅਜੂਬਿਆਂ ਦੀ ਚੋਣ ਕੀਤੀ ਗਈ. ਇਹ ਪਹਿਲੀ ਵਾਰ ਨਹੀਂ. ਇਸ ਤੋਂ ਪਹਿਲਾਂ ਵੀ ਦੁਨੀਆਂ ਵਿਚ ਦੋ ਵਾਰ ਸੱਤ ਅਜੂਬੇ ਚੁਣੇ ਗਏ. ਉਨ੍ਹਾਂ ਵਿਚੋਂ ਕਈ ਹੁਣ ਮਿਟ ਚੁੱਕੇ ਹਨ.ਸਭ ਤੋਂ ਪੁਰਾਣੇ ਸੱਤ ਅਜੂਬਿਆਂ ਵਿਚੋਂ ਇਸ ਸਮੇਂ ਕੇਵਲ ਮਿਸਰ ਦਾ ਗਿਜੇ ਦਾ ... ਹੋਰ ਪੜ੍ਹੋ...

ਸਮੀਰ ਕਰਣਿਕ ਦੀਆਂ ਫਿਲਮਾਂ ਚਾਹੇ ਫਲਾਪ ਹੋ ਗਈਆਂ ਹੋਣ ਪਰ ਉਹਨਾਂ ਦੀ ਆਗਾਮੀ ਫਿਲਮ ਹੀਰੋਜ ਵਿੱਚ ਸਲਮਾਨ ਖਾਨ, ਸੰਨੀ ਦਿਉਲ, ਅਮ੍ਰਿਤਾ ਅਰੋੜਾ, ਬੌਬੀ ਦਿਉਲ, ਸੋਹੇਲ ਖਾਨ, ਰਿਆ ਸੇਨ ਅਤੇ ਮਿਥੁਨ ਚਕਰਵਰਤੀ ਵਰਗੇ ਸਿਤਾਰੇ ਕੰਮ ਕਰ ਰਹੇ ਹਨ.ਖਾਸ ਗੱਲ ਇਹ ਹੈ ਕਿ ਸਲਮਾਨ ਖਾਨ ਇਸ ਫਿਲਮ ਵਿੱਚ ਨਵੇਂ ਅੰਦਾਜ ਵਿੱਚ ਦਿਖਾਈ ... ਹੋਰ ਪੜ੍ਹੋ...

31 ਇਨ੍ਹਾਂ ਵਿੱਚੋਂ 1 - 15 ਪ੍ਰਦਰਸ਼ਿਤ ਹੋ ਰਹੇ ਹਨ 1 2 3