ਆਸਟ੍ਰੇਲੀਆ ਵਿੱਚ ਟੈਸਟ ਲੜੀ ਵਿੱਚ ਸ਼ਾਨਦਾਰ ਫਾਰਮ ਦੀ ਬਦੌਲਤ ਸਚਿਨ ਤੇਂਦੁਲਕਰ ਨੇ ਪਿਛਲੇ ਦੋ ਸਾਲਾਂ ਵਿੱਚ ਆਪਣੀ ਸਰਵਉੱਤਮ ਰੈਂਕਿੰਗ ਹਾਸਿਲ ਕਰ ਲਈ ਹੈ ਅਤੇ ਆਈਸੀਸੀ ਦੀ ਬੱਲੇਬਾਜਾਂ ਦੀ ਤਾਜਾ ਸੂਚੀ ਵਿੱਚ ਉਹ ਪਹਿਲੇ ਦੱਸ ਤੋਂ ਕੇਵਲ ਦੋ ਪਾਇਦਾਨ ਪਿੱਛੇ ਹਨ.ਤੇਂਦੁਲਕਰ ਨੇ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ ਦੋ ਸੈਂਕੜੇ ... ਹੋਰ ਪੜ੍ਹੋ...
|
ਕੁਦਰਤ ਵਿਚ ਅਨੇਕਾਂ ਹੀ ਕਿਸਮ ਦੇ ਭੌਤਿਕ ਅਤੇ ਰਸਾਇਣਕ ਪਰਿਵਰਤਨ ਆਉਂਦੇ ਰਹਿੰਦੇ ਹਨ. ਇਨ੍ਹਾਂ ਵਿਚੋਂ ਕਈ ਕਿਰਿਆਵਾਂ ਦਾ ਵਿਗਿਆਨੀਆਂ ਨੇ ਪਤਾ ਲਗਾ ਲਿਆ ਹੈ ਪਰ ਕਈ ਕਿਰਿਆਵਾਂ ਦਾ ਭੇਦ ਅਜੇ ਵੀ ਪਤਾ ਨਹੀਂ ਲੱਗ ਸਕਿਆ. ਜਦੋਂ ਅਸੀਂ ਕਿਸੇ ਖੇਤ ਜਾਂ ਕਿਆਰੀ ਵਿਚ ਜਾਂਦੇ ਹਾਂ ਅਤੇ ਉਥੇ ਵੱਖ-ਵੱਖ ਪੌਦਿਆਂ ਤੇ ਲੱਗੇ ... ਹੋਰ ਪੜ੍ਹੋ...
|
7 ਜੁਲਾਈ, 2007 ਨੂੰ ਇਕ ਵਾਰ ਦੁਨੀਆ ਫਿਰ ਵਿਚੋਂ ਲੋਕਾਂ ਦੀ ਸਹਿਮਤੀ ਨਾਲ ਸੱਤ ਅਜੂਬਿਆਂ ਦੀ ਚੋਣ ਕੀਤੀ ਗਈ. ਇਹ ਪਹਿਲੀ ਵਾਰ ਨਹੀਂ. ਇਸ ਤੋਂ ਪਹਿਲਾਂ ਵੀ ਦੁਨੀਆਂ ਵਿਚ ਦੋ ਵਾਰ ਸੱਤ ਅਜੂਬੇ ਚੁਣੇ ਗਏ. ਉਨ੍ਹਾਂ ਵਿਚੋਂ ਕਈ ਹੁਣ ਮਿਟ ਚੁੱਕੇ ਹਨ.ਸਭ ਤੋਂ ਪੁਰਾਣੇ ਸੱਤ ਅਜੂਬਿਆਂ ਵਿਚੋਂ ਇਸ ਸਮੇਂ ਕੇਵਲ ਮਿਸਰ ਦਾ ਗਿਜੇ ਦਾ ... ਹੋਰ ਪੜ੍ਹੋ...
|
ਸਮੀਰ ਕਰਣਿਕ ਦੀਆਂ ਫਿਲਮਾਂ ਚਾਹੇ ਫਲਾਪ ਹੋ ਗਈਆਂ ਹੋਣ ਪਰ ਉਹਨਾਂ ਦੀ ਆਗਾਮੀ ਫਿਲਮ ਹੀਰੋਜ ਵਿੱਚ ਸਲਮਾਨ ਖਾਨ, ਸੰਨੀ ਦਿਉਲ, ਅਮ੍ਰਿਤਾ ਅਰੋੜਾ, ਬੌਬੀ ਦਿਉਲ, ਸੋਹੇਲ ਖਾਨ, ਰਿਆ ਸੇਨ ਅਤੇ ਮਿਥੁਨ ਚਕਰਵਰਤੀ ਵਰਗੇ ਸਿਤਾਰੇ ਕੰਮ ਕਰ ਰਹੇ ਹਨ.ਖਾਸ ਗੱਲ ਇਹ ਹੈ ਕਿ ਸਲਮਾਨ ਖਾਨ ਇਸ ਫਿਲਮ ਵਿੱਚ ਨਵੇਂ ਅੰਦਾਜ ਵਿੱਚ ਦਿਖਾਈ ... ਹੋਰ ਪੜ੍ਹੋ...
|
ਨਿਰਮਾਤਾ: ਕੁਮਾਰ ਮੰਗਤ, ਸੁਨੀਲ ਲੁੱਲਾਨਿਰਦੇਸ਼ਕ: ਰੋਹਿਤ ਸ਼ੈਟੀਸੰਗੀਤ: ਸੰਦੀਪ ਚੌਟਾ, ਸਰੂਰ, ਦਲੇਰ ਮਹਿੰਦੀ, ਸ਼ਿਵਾਨੀ ਕਸ਼ਯਪ, ਰਾਘਵ, ਅਮਰ ਮੋਹਿਲੇਕਲਾਕਾਰ: ਅਜੈ ਦੇਵਗਨ, ਆਇਸ਼ਾ ਟਾਕਿਆ, ਅਰਸ਼ਦ ਵਾਰਸੀ, ਇਰਫਾਨ ਖਾਨ, ਅੰਜਨਾ ਸੁਖਾਨੀ, ਤੁਸ਼ਾਰ ਕਪੂਰ(ਵਿਸ਼ੇਸ਼ ਭੁਮਿਕਾ), ਈਸ਼ਾ ਦਿਉਲ(ਵਿਸ਼ੇਸ਼ ਭੁਮਿਕਾ)ਵਿਜੇ ਆਨੰਦ ਦੀ ਤੀਸਰੀ ... ਹੋਰ ਪੜ੍ਹੋ...
|
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਇਸ ਸਾਲ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ. ਸਚਿਨ ਨੇ ਇਸਨੂੰ ਆਪਣੇ ਲਈ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਤਜੁਰਬਾ ਦੱਸਿਆ ਹੈ. ਫਿਲਹਾਲ ਇੱਥੇ ਅਸਟ੍ਰੇਲੀਆ ਦੇ ਖਿਲਾਫ ਚੌਥਾ ਅਤੇ ਆਖਰੀ ਟੈਸਟ ਮੈਚ ਖੇਡ ਰਹੇ ਸਚਿਨ ਨੇ ਕਿਹਾ ਕਿ ... ਹੋਰ ਪੜ੍ਹੋ...
|
ਸੰਗੀਤਕਾਰ ਏਆਰ ਰਹਿਮਾਨ ਮੁਤਾਬਿਕ ਜੋਧਾ ਅਕਬਰ ਫਿਲਮ ਵਿੱਚ ਸੰਗੀਤ ਦੇਣਾ ਉਨ੍ਹਾਂ ਦੇ ਲਈ ਬਹੁਤ ਚੁਣੌਤੀ ਭਰਿਆ ਕੰਮ ਸੀ. ਰਹਿਮਾਨ ਮੁਤਾਬਿਕ ਫਿਲਮ ਵਿੱਚ ਸੋਲਹਵੀਂ ਸਦੀ ਦੀ ਕਹਾਣੀ ਹੈ ਅਤੇ ਉਸ ਦੌਰ ਦੀ ਕਹਾਣੀ ਦੇ ਲਈ ਅਜੀਹੇ ਸੰਗੀਤ ਦੇ ਲੋੜ ਸੀ ਜੋ ਉਸ ਦੌਰ ਨਾਲ ਮੇਲ ਖਾਵੇ. ਆਸ਼ੁਤੋਸ਼ ਦੇ ਨਾਲ ਕੰਮ ਕਰਨਾ ਵਧੀਆ ਅਨੁਭਵਰ ... ਹੋਰ ਪੜ੍ਹੋ...
|
ਜਗਮੀਤ ਸੰਧੂ ਇੰਝ ਨਾ ਬਖੇਰ ਸਾਨੂੰ ਤੂੰ ਸ਼ਰਾਰਤਾਂ ਦੇ ਨਾਲਭਾਂਵੇ ਜਾਨ ਕੱਢ ਲੈ, ਪਰ ਮੁਹਬੱਤਾਂ ਦੇ ਨਾਲਤੇਰੇ ਪੈਰਾਂ ਤੋਂ ਵੀ ਨੀਵੇਂ ਲੱਗਦੇ ਨੇ ਇਹ ਉਦੋਂਜਦੋਂ ਤੂੰ ਖਲੋਂਦਾ ਏ ਮੇਰੀ ਔਕਾਤ ਦੇ ਪਰਬਤਾਂ ਦੇ ਨਾਲਰਹਿਮਤ ਹੁੰਦੀ ਹੈ ਨਸੀਬ ਇਹ ਕਿਸੇ ਕਿਸੇ ਨੂੰ ਹੀਮੁਹੱਬਤ ਖਰੀਦਿਆਂ ਨਹੀਂ ਮਿਲਦੀ ਬਜ਼ਾਰੋਂ ਦੌਲਤਾਂ ਦੇ ਨਾਲਤਨ ... ਹੋਰ ਪੜ੍ਹੋ...
|
ਜਗਮੀਤ ਸੰਧੂ ਉਸਦੀ ਯਾਦ ਦੀ ਕੋਇਲ ਕੂਕ ਰਹੀ,ਅੱਜ ਮੇਰੀ ਰੂਹ ਦੇ ਬੀਆਬਾਨ ਚ.ਮੇਰਾ ਇੱਕ ਹਿੱਸਾ ਹੈ ਉਹ, ਪਰਪਤਾ ਨਹੀਂ ਕਿੱਥੇ ਵਸਦਾ ਇਸ ਜਹਾਨ ਚ.ਬਰਸ ਰਹੀਆਂ ਨੇ ਰੋਸ਼ਨੀ ਦੀਆਂ ਕਣੀਆਂ,ਦੋ ਬੱਦਲ ਖੇਡ ਰਹੇ ਨੇ ਅਸਮਾਨ ਚ.ਦੁਨੀਆ ਦੇ ਸਕੂਲ ਚ ਜਦੋਂ ਦਾ ਆਇਆ ਹਾਂ,ਰੋਜ ਬੈਠਣਾ ਪੈਂਦਾ ਜਿੰਦਗੀ ਦੇ ਇਮਤਿਹਾਨ ਚ.ਲਫਜ ਬਿਆਨ ਨਹੀਂ ... ਹੋਰ ਪੜ੍ਹੋ...
|
ਫਿਲਮੀ ਕਲਾਕਾਰਾਂ ਨਾਲ ਬਦਤਮੀਜੀ ਦੀ ਘਟਨਾਵਾਂ ਲਗਾਤਾਰ ਵੱਧਦੀ ਜਾ ਰਹੀ ਹੈ. ਕੁੱਝ ਦਿਨ੍ਹਾਂ ਪਹਿਲੇ ਸੇਲਿਨਾ ਜੇਟਲੀ ਤੋਂ ਇੱਕ ਵਿਦੇਸ਼ੀ ਨੇ ਬਦਤਮੀਜੀ ਕੀਤੀ ਸੀ. ਮੱਲਿਕਾ ਸ਼ੇਰਾਵਤ, ਬਿਪਾਸ਼ਾ ਬਸੁ ਅਤੇ ਸ਼ਿਲਪਾ ਸ਼ੇੱਟੀ ਦਾ ਵੀ ਇਸ ਤਰ੍ਹਾਂ ਦੀ ਘਟਨਾਵਾਂ ਤੋਂ ਸਾਹਮਣਾ ਹੋਇਆ ਹੈ. ਬਦਤਮੀਜੀ ਦਾ ਤਾਜਾ ਸ਼ਿਕਾਰ ਹੋਈ ਕੋਏਨਾ ... ਹੋਰ ਪੜ੍ਹੋ...
|
 ਗੰਗਸਰ ਜੈਤੋ (ਧੀਰ) ਇਤਿਹਾਸਿਕ ਸ਼ਹਿਰ ਗੰਗਸਰ ਜੈਤੋ ਵਿਖੇ ਧਰਤ ਪੰਜਾਬ ਦੀ ਅੰਤਰਰਾਸ਼ਟਰੀ ਸਪੋਰਟਸ ਐਂਡ ਕਲਚਰਲ ਕਲੱਬ ਦੁਆਰਾ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਸੱਭਿਆਚਾਰਕ ਮੇਲੇ ਦੇ ਆਖਰੀ ਦਿਨ ਪੰਜਾਬ ਦੀ ਸ਼ਾਨ ਗੁਰਦਾਸ ਮਾਨ ਦੁਆਰਾ ਸਥਾਨਮ ਖੇਡ ਸਟੇਡੀਅਮ ਵਿੱਚ ਖੁੱਲਾ ਅਖਾੜਾ ਲਗਾਇਆ ਗਿਆ. ... ਹੋਰ ਪੜ੍ਹੋ...
|
82 ਵਰ੍ਹਿਆਂ ਦੇ ਪਿਆਨੋਵਾਦਕ ਅਤੇ ਮਹਾਨ ਸੰਗੀਤਕਾਰ ਆਸਕਰ ਪੀਟਰਸਨ ਦਾ ਉਹਨਾਂ ਦੇ ਟੋਰਾਂਟੋ ਸਥਿਤ ਨਿਵਾਸ ਸਥਾਨ ਉੱਤੇ ਦੇਹਾਂਤ ਹੋ ਗਿਆ. ਉਹ 20ਵੀਂ ਸਦੀ ਦੇ ਮਹਾਨ ਜਾਜ ਸੰਗੀਤਕਾਰਾਂ ਵਿੱਚੋਂ ਇੱਕ ਮੰਨੇ ਜਾਂਦੇ ਸਨ. ਜਾਜ ਸੰਗੀਤ ਦੀ ਦੁਨੀਆ ਵਿੱਚ ਸਭ ਤੋਂ ਵੱਧ ਲੋਕਪ੍ਰਿਆ ਪੀਟਰਸਨ ਨੇ ਆਪਣੇ ਛੇ ਦਹਾਕਿਆਂ ਦੇ ਸੰਗੀਤਕ ... ਹੋਰ ਪੜ੍ਹੋ...
|
ਭਾਜਪਾ ਦੇ ਸਵਰਗੀ ਨੇਤਾ ਪ੍ਰਮੋਦ ਮਹਾਜਨ ਹੱਤਿਆਕਾਂਡ ਮਾਮਲੇ ਵਿੱਚ ਅਦਾਲਤ ਨੇ ਮੰਗਲਵਾਰ ਨੂੰ ਉਹਨਾਂ ਦੇ ਭਰਾ ਪ੍ਰਵੀਨ ਮਹਾਜਨ ਨੂੰ ਉਮਰਕੈਦ ਦੀ ਸਜਾ ਸੁਣਾਉਣ ਦੇ ਨਾਲ ਪੱਚੀ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ. ਇਸਦੇ ਇਲਾਵਾ ਪ੍ਰਵੀਨ ਨੂੰ ਜ਼ਬਰਨ ਘਰ ਵਿੱਚ ਦਾਖਲ ਹੋਣ ਦੇ ਆਰੋਪ ਵਿੱਚ ਪੰਜ ਸਾਲ ਦੀ ਹੋਰ ਕੈਦ ਦੀ ਸਜਾ ... ਹੋਰ ਪੜ੍ਹੋ...
|
ਸੁਧੀਰ ਕੁਮਾਰ ਅੱਜ ਕੱਲ੍ਹ ਅਖਬਾਰਾਂ ਅਤੇ ਟੀਵੀ ਚੈਨਲਾਂ ਤੇ ਗੁਜਰਾਤ ਚੋਣਾਂ ਬਾਰੇ ਬਹੁਤ ਸਾਰੇ ਲੇਖ, ਵਿਸ਼ਲੇਸ਼ਣ ਪੜਨ, ਦੇਖਣ ਅਤੇ ਸੁਣਨ ਨੂੰ ਮਿਲ ਰਹੇ ਹਨ.ਜੇਕਰ ਸਿਰਫ ਮੀਡੀਆ ਦੇ ਸਰਵੇਖਣਾਂ ਨੂੰ ਹੀ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਗੁਜਰਾਤ ਦੀ ਸੱਤਾ ਵਿੱਚ ਮੋਦੀ ਦੇ ਦਿਨ ਪੂਰੇ ਹੋ ਗਏ ਹਨ. ਪਰ ਜੇਕਰ ਇਹ ਸਭ ਕੁੱਝ ... ਹੋਰ ਪੜ੍ਹੋ...
|
ਜਗਮੀਤ ਸੰਧੂ ਇੰਝ ਨਾ ਬਖੇਰ ਸਾਨੂੰ ਤੂੰ ਸ਼ਰਾਰਤਾਂ ਦੇ ਨਾਲ ਭਾਂਵੇ ਜਾਨ ਕੱਢ ਲੈ, ਪਰ ਮੁਹਬੱਤਾਂ ਦੇ ਨਾਲ ਤੇਰੇ ਪੈਰਾਂ ਤੋਂ ਵੀ ਨੀਵੇਂ ਲੱਗਦੇ ਨੇ ਇਹ ਉਦੋਂ ਜਦੋਂ ਤੂੰ ਖਲੋਂਦਾ ਏ ਮੇਰੀ ਔਕਾਤ ਦੇ ਪਰਬਤਾਂ ਦੇ ਨਾਲ ਰਹਿਮਤ ਹੁੰਦੀ ਹੈ ਨਸੀਬ ਇਹ ਕਿਸੇ ਕਿਸੇ ਨੂੰ ਹੀ ਮੁਹੱਬਤ ਖਰੀਦਿਆਂ ਨਹੀਂ ਮਿਲਦੀ ਬਜ਼ਾਰੋਂ ਦੌਲਤਾਂ ਦੇ ... ਹੋਰ ਪੜ੍ਹੋ...
|