Welcome, Guest   [ Register | Sign In | Take a tour | Adult Filter: On ]

ਸ਼੍ਰੇਣੀਆਂ : ਪੰਜਾਬੀ ਸਾਹਿਤ


ਬਲੌਗ (3)
ਜਗਮੀਤ ਸੰਧੂ ਇੰਝ ਨਾ ਬਖੇਰ ਸਾਨੂੰ ਤੂੰ ਸ਼ਰਾਰਤਾਂ ਦੇ ਨਾਲਭਾਂਵੇ ਜਾਨ ਕੱਢ ਲੈ, ਪਰ ਮੁਹਬੱਤਾਂ ਦੇ ਨਾਲਤੇਰੇ ਪੈਰਾਂ ਤੋਂ ਵੀ ਨੀਵੇਂ ਲੱਗਦੇ ਨੇ ਇਹ ਉਦੋਂਜਦੋਂ ਤੂੰ ਖਲੋਂਦਾ ਏ ਮੇਰੀ ਔਕਾਤ ਦੇ ਪਰਬਤਾਂ ਦੇ ਨਾਲਰਹਿਮਤ ਹੁੰਦੀ ਹੈ ਨਸੀਬ ਇਹ ਕਿਸੇ ਕਿਸੇ ਨੂੰ ਹੀਮੁਹੱਬਤ ਖਰੀਦਿਆਂ ਨਹੀਂ ਮਿਲਦੀ ਬਜ਼ਾਰੋਂ ਦੌਲਤਾਂ ਦੇ ਨਾਲਤਨ ... ਹੋਰ ਪੜ੍ਹੋ...

ਜਗਮੀਤ ਸੰਧੂ ਉਸਦੀ ਯਾਦ ਦੀ ਕੋਇਲ ਕੂਕ ਰਹੀ,ਅੱਜ ਮੇਰੀ ਰੂਹ ਦੇ ਬੀਆਬਾਨ ਚ.ਮੇਰਾ ਇੱਕ ਹਿੱਸਾ ਹੈ ਉਹ, ਪਰਪਤਾ ਨਹੀਂ ਕਿੱਥੇ ਵਸਦਾ ਇਸ ਜਹਾਨ ਚ.ਬਰਸ ਰਹੀਆਂ ਨੇ ਰੋਸ਼ਨੀ ਦੀਆਂ ਕਣੀਆਂ,ਦੋ ਬੱਦਲ ਖੇਡ ਰਹੇ ਨੇ ਅਸਮਾਨ ਚ.ਦੁਨੀਆ ਦੇ ਸਕੂਲ ਚ ਜਦੋਂ ਦਾ ਆਇਆ ਹਾਂ,ਰੋਜ ਬੈਠਣਾ ਪੈਂਦਾ ਜਿੰਦਗੀ ਦੇ ਇਮਤਿਹਾਨ ਚ.ਲਫਜ ਬਿਆਨ ਨਹੀਂ ... ਹੋਰ ਪੜ੍ਹੋ...

ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਤੇ ਵੈਬਦੁਨੀਆ ਪਰਿਵਾਰ ਆਪਣੇ ਸਾਰੇ ਪਾਠਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹੈ. ਇਸ ਸ਼ੁਭ ਮੌਕੇ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅੰਮ੍ਰਿਤਸਰ ਦਾ ਸਵਰਨ ਮੰਦਰ. ਅੰਮ੍ਰਿਤਸਰ...ਨਾਂ ਹੈ ਇੱਕ ਅਜਿਹੇ ਸ਼ਹਿਰ ਦਾ ਜਿਸ ਦੀ ਖਾਸ ਪਹਿਚਾਣ ਹੈ ਉੱਥੋਂ ਦਾ ਸਵਰਨ ਮੰਦਰ. ਸੁਨਹਿਰੀ ਆਭਾ ਲਈ ... ਹੋਰ ਪੜ੍ਹੋ...