Welcome, Guest   [ Register | Sign In | Take a tour | Adult Filter: On ]

ਟੈਗਸ : ਵਿਵਿਧ


ਬਲੌਗ (11)
ਕਾਫੀ ਪੁਰਾਣੀ ਗੱਲ ਹੈ, ਇੱਕ ਆਦਮੀ ਘਰ ਦਾ ਸਮਾਨ ਲੈਣ ਲਈ ਬਜ਼ਾਰ ਗਿਆ । ਉਸਨੇ ਡਬਲਰੋਟੀ ਦਾ ਇੱਕ ਪੈਕੇਟ, ਇੱਕ ਕਿੱਲੋ ਆਲੂ ਅਤੇ ਇੱਕ ਮਾਚਸ ਦੀ ਡੱਬੀ ਖਰੀਦੀ। ਇਹਨਾਂ ਚੀਜਾਂ ਵਾਸਤੇ ਉਸਨੂੰ ਕਿੰਨੇ ਰੁਪਏ ਖਰਚ ਕਰਨੇ ਪਏ ਹੋਣਗੇ ? ਤੁਸੀਂ ਸੋਚ ਰਹੇ ਹੋਵੋਗੇ ਕਿ ਉਸਨੇ ਲੱਗਭਗ 30-40 ਰੁਪਏ ਦਿੱਤੇ ਹੋਣਗੇ, ਪਰ ਨਹੀਂ ਇਹਨਾਂ ... ਹੋਰ ਪੜ੍ਹੋ...

ਮੁੰਬਈ ਵਿੱਚ ਹੋਏ ਦੇਸ਼ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੂੰ ਇਲੈਕਟ੍ਰੋਨਿਕ ਮੀਡੀਆ ਨੇ ਇਸ ਤਰਾਂ ਦਿਖਾਇਆ ਜਿਵੇਂ ਉਹ ਕੋਈ ਅੱਤਵਾਦੀ ਹਮਲਾ ਨਾ ਹੋ ਕੇ ਮਾਇਆਨਗਰੀ ਵਿੱਚ ਕਿਸੇ ਫਿਲਮ ਦੀ ਸ਼ੁਟਿੰਗ ਚੱਲ ਰਹੀ ਹੋਵੇ। ਜਿੱਥੇ ਇਸ ਹਮਲੇ ਨਾਲ ਪੂਰਾ ਦੇਸ਼ ਦਹਿਸ਼ਤ ਦੇ ਸਾਏ ਹੇਠ ਆ ਗਿਆ ਉੱਥੇ ਹੀ ਇਹਨਾਂ ਚੈਨਲਾਂ ਵੱਲੋਂ ਇੱਕ ਦੂਜੇ ... ਹੋਰ ਪੜ੍ਹੋ...

ਗੰਗਸਰ ਜੈਤੋਬੀਤੇ ਦਿਨੀਂ ਸਥਨਾਕ ਤੇਲੀ ਮੁਹੱਲੇ ਚ ਤਿੰਨ ਵਹੀਕਲਾਂ ਉੱਪਰ ਸਵਾਰ 17-18 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਅਚਤਨਚੇਤ ਇੱਕ ਆਰੇ ਅਤੇ ਇੱਕ ਘਰ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇੱਕ ਔਰਤ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ, ਜਿਹਨਾਂ ... ਹੋਰ ਪੜ੍ਹੋ...

ਅੱਜ ਭਾਰਤ ਨੂੰ ਅਜ਼ਾਦ ਹੋਇਆਂ 61 ਸਾਲ ਹੋ ਗਏ ਹਨ। ਪੂਰਾ ਭਾਰਤ ਅਜ਼ਾਦੀ ਦੇ ਜਸ਼ਨ ਮਨਾ ਰਿਹਾ ਹੈ। ਨੇਤਾਵਾਂ ਵੱਲੋਂ ਅਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। ਇਹਨਾਂ ਸਮਾਗਮਾਂ ਨੂੰ ਮਨਾਉਣ ਲਈ ਸਰਕਾਰੀ ਪੈਸੇ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ। ਪਰ ਇੱਥੇ ਗੌਰ ਕਰਨ ਵਾਲੀ ਗੱਲ ਇਹ ... ਹੋਰ ਪੜ੍ਹੋ...

ਬੀਜ਼ਿੰਗ ਓਲੰਪਿਕ ਵਿੱਚ ਅਭਿਨਵ ਬਿੰਦਰਾ ਨੇ 10 ਮੀਟਰ ਏਅਰ ਰਾਈਫਲ ਵਿੱਚ ਭਾਰਤ ਨੂੰ ਪਹਿਲਾ ਸੋਨ ਤਗਮਾ ਦਵਾ ਕੇ ਭਾਰਤਵਾਸੀਆਂ ਦੀ ਛਾਤੀ ਮਾਣ ਨਾਲ ਚੌੜੀ ਕਰ ਦਿੱਤੀ ਹੈ। ਅਭਿਨਵ ਬਿੰਦਰਾ ਨੇ ਭਾਰਤ ਵਾਸੀਆਂ ਨੂੰ ਜੋ ਇਹ ਖੁਸ਼ੀ ਦਿੱਤੀ ਹੈ ਉਸ ਉੱਤੇ ਸਾਰੇ ਭਾਰਤੀਆਂ ਨੂੰ ਮਾਣ ਹੈ। ਹਿੰਦੁਸਤਾਨ ਦੇ ਲਈ ਉਹ ਪਲ ਇਤਿਹਾਸ ਦੇ ... ਹੋਰ ਪੜ੍ਹੋ...

ਸੁਧੀਰ ਧੀਰਫ੍ਰੈਂਡਸ਼ਿਪ ਡੇ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਿਰਫ ਨੌਜਵਾਨ ਮੁੰਡੇ ਕੁੜੀਆਂ ਲਈ ਹੀ ਨਹੀਂ ਬਲਕਿ ਬੱਚੇ ਅਤੇ ਬਜ਼ੁਰਗਾਂ ਦੇ ਲਈ ਵੀ ਖਾਸ ਅਹਿਮੀਅਤ ਰੱਖਦਾ ਹੈ।ਕਈ ਵਾਰ ਇਸ ਦੋਸਤੀ ਦੇ ਰਿਸ਼ਤੇ ਵਿੱਚ ਆਪਣਾਪਣ, ਨਿੱਘ, ਪਿਆਰ ਅਤੇ ਨੇੜਤਾ ਖੂਨ ਦੇ ਰਿਸ਼ਤੇ ਨਾਲੋਂ ਵੀ ਵੱਧ ਹੁੰਦੀ ... ਹੋਰ ਪੜ੍ਹੋ...

ਵੀਰਵਾਰ 3 ਜੁਲਾਈ ਨੂੰ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਅਮਰਨਾਥ ਸ਼੍ਰਾਈਨ ਬੋਰਡ ਨੂੰ ਅਲਾਟ ਕੀਤੀ ਗਈ ਜ਼ਮੀਨ ਨੂੰ ਫਿਰ ਤੋਂ ਵਾਪਸ ਦੇਣ ਲਈ ਭਾਰਤ ਬੰਦ ਦੇ ਸੱਦੇ ਪਿੱਛੋਂ ਉਪਜੇ ਵਿਵਾਦ ਨੇ ਫਿਰਕੂ ਦੰਗਿਆਂ ਦਾ ਰੂਪ ਧਾਰਨ ਕਰ ਲਿਆ ਜਿਸ ਵਿੱਚ 6 ਲੋਕਾਂ ਨੇ ਆਪਣੀ ਜਾਨ ਗਵਾਈ ਅਤੇ ਬਹੁਤ ਸਾਰੇ ਹਸਪਤਾਲਾਂ ਵਿੱਚ ਪਏ ਹਨ।ਜਦੋਂ ਅਗਲੇ ... ਹੋਰ ਪੜ੍ਹੋ...

ਭਾਰਤ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਪੈਟ੍ਰੋਲੀਅਮ ਉਤਪਾਦ ਜਿਸ ਗਤੀ ਨਾਲ ਮਹਿੰਗੇ ਹੋਏ ਹਨ ਉਸ ਨਾਲ ਆਮ ਆਦਮੀ ਆਪਣੀ ਕਮਰ ਟੁੱਟਦੀ ਮਹਿਸੂਸ ਕਰ ਰਿਹਾ ਹੈ। ਪੂਰੀ ਦੁਨੀਆ ਤੇਲ ਦੇ ਗਰਮ ਹੁੰਦੇ ਭਾਅ ਦੀ ਤਪਸ਼ ਮਹਿਸੂਸ ਕਰ ਰਹੀ ਹੈ।ਪਰ ਤੇਲ ਦੀ ਇਹ ਧਾਰ ਹਮੇਸ਼ਾ ਤੋਂ ਅਜਿਹੀ ਨਹੀਂ ਸੀ। ਪਿਛਲੇ ਚਾਰ ਸਾਲਾਂ ਵਿੱਚ ਇਹ ਸਭ ਹੋਇਆ ... ਹੋਰ ਪੜ੍ਹੋ...

ਭਾਰਤ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਪੈਟ੍ਰੋਲੀਅਮ ਉਤਪਾਦ ਜਿਸ ਗਤੀ ਨਾਲ ਮਹਿੰਗੇ ਹੋਏ ਹਨ ਉਸ ਨਾਲ ਆਮ ਆਦਮੀ ਆਪਣੀ ਕਮਰ ਟੁੱਟਦੀ ਮਹਿਸੂਸ ਕਰ ਰਿਹਾ ਹੈ। ਪੂਰੀ ਦੁਨੀਆ ਤੇਲ ਦੇ ਗਰਮ ਹੁੰਦੇ ਭਾਅ ਦੀ ਤਪਸ਼ ਮਹਿਸੂਸ ਕਰ ਰਹੀ ਹੈ। ਪਰ ਤੇਲ ਦੀ ਇਹ ਧਾਰ ਹਮੇਸ਼ਾ ਤੋਂ ਅਜਿਹੀ ਨਹੀਂ ਸੀ। ਪਿਛਲੇ ਚਾਰ ਸਾਲਾਂ ਵਿੱਚ ਇਹ ਸਭ ਹੋਇਆ ... ਹੋਰ ਪੜ੍ਹੋ...

ਸਲਮਾਨ ਖਾਨ ਅਤੇ ਕਰੀਨਾ ਕਪੂਰ ਨੇ ਪ੍ਰਿਅਦਰਸ਼ਨ ਦੀ ਫਿਲਮ ਕਿਉਂਕਿ ਵਿੱਚ ਇਕੱਠੇ ਕੰਮ ਕੀਤਾ ਸੀ ਅਤੇ ਫਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਇਸਦੇ ਬਾਅਦ ਸਲਮਾਨ ਅਤੇ ਕਰੀਨਾ ਨੂੰ ਲੈ ਕੇ ਬਾਜੀਰਾਵ ਮਸਤਾਨੀ ਅਤੇ ਮਾਈ ਪੰਜਾਬੀ ਨਿਕਾਹ ਨਾਮਕ ਫਿਲਮਾਂ ਘੋਸ਼ਿਤ ਹੋਈਆਂ, ਪਰ ਇਹ ਅੱਗੇ ਨਹੀਂ ਵਧ ਸਕੀਆਂ। ਹੁਣ ਦੋਨੋਂ ਮੈਂ ਔਰ ... ਹੋਰ ਪੜ੍ਹੋ...

ਰਾਇਮਾ ਸੇਨ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਯੁਵਰਾਜ ਅਤੇ ਉਹਨਾਂ ਦੇ ਵਿਚਕਾਰ ਪ੍ਰੇਮ-ਪ੍ਰਸੰਗ ਚੱਲ ਰਿਹਾ ਹੈ। ਪਿਛਲੇ ਦਿਨੀਂ ਇੰਡੀਆ ਫੈਸ਼ਨ ਵੀਕ ਦੇ ਦੌਰਾਨ ਦੋਨਾਂ ਦੀ ਮੁਲਾਕਾਤ ਹੋਈ ਸੀ ਅਤੇ ਜਿਸ ਤਰ੍ਹਾਂ ਨਾਲ ਉਹ ਗੱਲਬਾਤ ਵਿੱਚ ਰੁੱਝੇ ਸਨ ਉਸ ਨਾਲ ਇਹ ਅੰਦਾਜ਼ਾ ਲਗਾਇਆ ਗਿਆ ਸੀ ... ਹੋਰ ਪੜ੍ਹੋ...